ਖਾਨ ਸਾਬ੍ਹ ਦੇ ਪਿਤਾ ਨੂੰ ਭਾਵੁਕ ਵਿਦਾਇਗੀ, ਗਾਇਕ ਕਬਰ ਵਿੱਚ ਖੜ੍ਹ ਕੇ ਰੋ ਪਿਆ – ਕੀਤੀ ਦਿਲ ਛੂਹਣ ਵਾਲੀ ਅਪੀਲ!

ਚੰਡੀਗੜ੍ਹ :- ਪੰਜਾਬੀ ਗਾਇਕ ਖਾਨ ਸਾਬ੍ਹ ਦੇ ਪਿਤਾ ਦੀ ਅੱਜ ਆਖਰੀ ਨਮਾਜ਼ ਅਦਾ ਕੀਤੀ ਗਈ ਅਤੇ ਮੁਸਲਿਮ ਰੀਤੀ ਰਿਵਾਜਾਂ ਅਨੁਸਾਰ ਉਨ੍ਹਾਂ ਨੂੰ ਪਿੰਡ ਭੰਡਾਲ ਦੋਨਾ ਦੇ ਸ਼ਮਸ਼ਾਨਘਾਟ ਵਿੱਚ ਦਫਨਾਇਆ ਗਿਆ। ਇਸ ਮੌਕੇ ‘ਤੇ ਪਰਿਵਾਰਕ ਮੈਂਬਰਾਂ ਸਮੇਤ ਗਾਇਕ ਖਾਨ ਸਾਬ੍ਹ ਵੀ ਮੌਜੂਦ ਸਨ। ਪਿਤਾ ਦੀ ਕਬਰ ਵਿੱਚ ਖੜ੍ਹ ਕੇ ਖਾਨ ਸਾਬ੍ਹ ਆਪ ਨੂੰ ਰੋਕ ਨਾ ਸਕਿਆ … Continue reading ਖਾਨ ਸਾਬ੍ਹ ਦੇ ਪਿਤਾ ਨੂੰ ਭਾਵੁਕ ਵਿਦਾਇਗੀ, ਗਾਇਕ ਕਬਰ ਵਿੱਚ ਖੜ੍ਹ ਕੇ ਰੋ ਪਿਆ – ਕੀਤੀ ਦਿਲ ਛੂਹਣ ਵਾਲੀ ਅਪੀਲ!