ਸੈਕਟਰ-17 ਬੱਸ ਅੱਡੇ ਨੇੜੇ ਇਲੈਕਟ੍ਰਿਕ ਬੱਸ ਪਲਟੀ, ਚਾਰ ਯਾਤਰੀ ਜ਼ਖ਼ਮੀ – ਜਾਂਚ ਸ਼ੁਰੂ

ਚੰਡੀਗੜ੍ਹ :- ਚੰਡੀਗੜ੍ਹ ਦੇ ਸੈਕਟਰ-17 ਬੱਸ ਅੱਡੇ ਨੇੜੇ ਬੀਤੀ ਸ਼ਾਮ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (CTU) ਦੀ ਇਕ ਇਲੈਕਟ੍ਰਿਕ ਬੱਸ ਬੇਕਾਬੂ ਹੋ ਕੇ ਉਲਟ ਗਈ। ਇਸ ਹਾਦਸੇ ਵਿਚ ਚਾਰ ਯਾਤਰੀ ਜ਼ਖ਼ਮੀ ਹੋਏ ਹਨ। ਹਾਦਸੇ ਦੀ ਵਜ੍ਹਾ ਬ੍ਰੇਕ ਡਾਊਨ ਜਾਂ ਡਰਾਈਵਰ ਦੀ ਗਲਤੀ? ਮਿਲੀ ਜਾਣਕਾਰੀ ਮੁਤਾਬਕ ਇਹ ਬੱਸ ਮਣੀਮਾਜ਼ਰਾ ਤੋਂ ਚੱਲ ਕੇ ਸੈਕਟਰ-17 ਬੱਸ ਅੱਡੇ ਵੱਲ ਆ ਰਹੀ … Continue reading ਸੈਕਟਰ-17 ਬੱਸ ਅੱਡੇ ਨੇੜੇ ਇਲੈਕਟ੍ਰਿਕ ਬੱਸ ਪਲਟੀ, ਚਾਰ ਯਾਤਰੀ ਜ਼ਖ਼ਮੀ – ਜਾਂਚ ਸ਼ੁਰੂ