ਲੁਧਿਆਣਾ ‘ਚ ਡੇਰਾ ਬਿਆਸ ਮੁਖੀ ਦਾ ਦੌਰਾ, ਸਤਿਸੰਗ ਘਰ ‘ਚ ਭਾਰੀ ਹਾਜ਼ਰੀ – ਕੈਬਨਿਟ ਮੰਤਰੀ ਮੁੰਡੀਆਂ ਨਾਲ ਵੀ ਕੀਤੀ ਭੇਟ

ਲੁਧਿਆਣਾ :- ਡੇਰਾ ਰਾਧਾ ਸੁਆਮੀ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਅੱਜ ਲੁਧਿਆਣਾ ਦੌਰੇ ‘ਤੇ ਪਹੁੰਚੇ, ਜਿੱਥੇ ਉਹਨਾਂ ਨੇ ਮੁੰਡੀਆਂ ਕਲਾਂ ਸਥਿਤ ਸਤਿਸੰਗ ਘਰ ਵਿੱਚ ਹਾਜ਼ਰੀ ਭਰੀ। ਉਨ੍ਹਾਂ ਦੇ ਆਗਮਨ ਦੀ ਖ਼ਬਰ ਮਿਲਦਿਆਂ ਹੀ ਸੰਗਤ ਵੱਲੋਂ ਵੱਡੀ ਗਿਣਤੀ ਵਿੱਚ ਪਹੁੰਚ ਕੇ ਦਰਸ਼ਨ ਕੀਤੇ ਗਏ। ਇਲਾਕੇ ਦੀਆਂ ਸੜਕਾਂ ‘ਤੇ ਸਵੇਰੇ ਤੋਂ ਹੀ ਚਹਲ-ਪਹਿਲ ਦਿਖਾਈ ਦਿੱਤੀ … Continue reading ਲੁਧਿਆਣਾ ‘ਚ ਡੇਰਾ ਬਿਆਸ ਮੁਖੀ ਦਾ ਦੌਰਾ, ਸਤਿਸੰਗ ਘਰ ‘ਚ ਭਾਰੀ ਹਾਜ਼ਰੀ – ਕੈਬਨਿਟ ਮੰਤਰੀ ਮੁੰਡੀਆਂ ਨਾਲ ਵੀ ਕੀਤੀ ਭੇਟ