‘ਨਾਗਨ’ ਗਾਣੇ ਨੂੰ ਲੈ ਕੇ ਹਨੀ ਸਿੰਘ ’ਤੇ ਵਿਵਾਦ, ਭਾਜਪਾ ਆਗੂ ਨੇ ਡੀਜੀਪੀ ਕੋਲ FIR ਦੀ ਮੰਗ ਕੀਤੀ

ਚੰਡੀਗੜ੍ਹ :- ਮਸ਼ਹੂਰ ਰੈਪਰ ਅਤੇ ਮਿਊਜ਼ਿਕ ਪ੍ਰੋਡਿਊਸਰ ਯੋ ਯੋ ਹਨੀ ਸਿੰਘ ਇੱਕ ਵਾਰ ਫਿਰ ਆਪਣੇ ਗਾਣੇ ਕਾਰਨ ਵਿਵਾਦਾਂ ਵਿੱਚ ਘਿਰ ਗਏ ਹਨ। ਜਲੰਧਰ ਤੋਂ ਭਾਜਪਾ ਦੇ ਸੀਨੀਅਰ ਆਗੂ ਅਰਵਿੰਦ ਸ਼ਰਮਾ ਨੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ ਗੌਰਵ ਯਾਦਵ ਨੂੰ ਲਿਖਤੀ ਸ਼ਿਕਾਇਤ ਭੇਜਦਿਆਂ ਹਨੀ ਸਿੰਘ ਖ਼ਿਲਾਫ਼ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ। ਅਸ਼ਲੀਲਤਾ ਫੈਲਾਉਣ … Continue reading ‘ਨਾਗਨ’ ਗਾਣੇ ਨੂੰ ਲੈ ਕੇ ਹਨੀ ਸਿੰਘ ’ਤੇ ਵਿਵਾਦ, ਭਾਜਪਾ ਆਗੂ ਨੇ ਡੀਜੀਪੀ ਕੋਲ FIR ਦੀ ਮੰਗ ਕੀਤੀ