ਫਰੂਖਾਬਾਦ ਹਵਾਈ ਪੱਟੀ ‘ਤੇ ਹੜਬੜਾਹਟ, ਨਿੱਜੀ ਜਹਾਜ਼ ਰਨਵੇਅ ਤੋਂ ਉਤਰ ਕੇ ਝਾੜੀਆਂ ‘ਚ ਜਾ ਡਿੱਗਿਆ

ਉੱਤਰ ਪ੍ਰਦੇਸ਼ :- ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲ੍ਹੇ ਵਿਚ ਸਥਿਤ ਮੁਹੰਮਦਾਬਾਦ ਦੀ ਸਰਕਾਰੀ ਹਵਾਈ ਪੱਟੀ ‘ਤੇ ਬੁੱਧਵਾਰ ਸਵੇਰੇ ਇੱਕ ਨਿੱਜੀ ਜਹਾਜ਼ ਉਡਾਣ ਭਰਨ ਤੋਂ ਪਹਿਲਾਂ ਹੀ ਹਾਦਸਾਗ੍ਰਸਤ ਹੋ ਗਿਆ। ਖੁਸ਼ਕਿਸਮਤੀ ਨਾਲ, ਜਹਾਜ਼ ਵਿੱਚ ਸਵਾਰ ਸਾਰੇ ਯਾਤਰੀ ਸੁਰੱਖਿਅਤ ਬਚ ਗਏ। ਝਾੜੀਆਂ ‘ਚ ਜਾ ਡਿੱਗਿਆ ਜਹਾਜ਼, ਮੌਕੇ ‘ਤੇ ਮਚੀ ਦੌੜ-ਭੱਜ ਜੈੱਟ ਸਰਵਿਸ ਏਵੀਏਸ਼ਨ ਪ੍ਰਾਈਵੇਟ ਲਿਮਟਿਡ ਦਾ ਨਿੱਜੀ … Continue reading ਫਰੂਖਾਬਾਦ ਹਵਾਈ ਪੱਟੀ ‘ਤੇ ਹੜਬੜਾਹਟ, ਨਿੱਜੀ ਜਹਾਜ਼ ਰਨਵੇਅ ਤੋਂ ਉਤਰ ਕੇ ਝਾੜੀਆਂ ‘ਚ ਜਾ ਡਿੱਗਿਆ