ਬਟਾਲਾ ਫਾਇਰਿੰਗ ਵਿਰੋਧ ’ਚ ਸ਼ਹਿਰ ਬੰਦ, ਕਾਨੂੰਨ-ਵਿਵਸਥਾ ’ਤੇ ਉਠੇ ਸਵਾਲ

ਬਟਾਲਾ :- ਬੀਤੀ ਰਾਤ ਬਟਾਲਾ ਦੇ ਖਜੂਰੀ ਗੇਟ ਨੇੜੇ ਹੋਈ ਫਾਇਰਿੰਗ ਦੀ ਘਟਨਾ ਨਾਲ ਸ਼ਹਿਰ ਵਿੱਚ ਤਣਾਅ ਦਾ ਮਾਹੌਲ ਬਣ ਗਿਆ ਹੈ। ਅਣਪਛਾਤੇ ਹਮਲਾਵਰਾਂ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾਉਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਵਿਅਕਤੀ ਗੰਭੀਰ ਜ਼ਖਮੀ ਹੋਏ ਹਨ। ਜਥੇਬੰਦੀਆਂ ਵੱਲੋਂ ਬਟਾਲਾ ਬੰਦ ਦੀ ਕਾਲ ਘਟਨਾ ਤੋਂ ਗੁੱਸੇ ਵਿੱਚ ਆਏ ਸਥਾਨਕ … Continue reading ਬਟਾਲਾ ਫਾਇਰਿੰਗ ਵਿਰੋਧ ’ਚ ਸ਼ਹਿਰ ਬੰਦ, ਕਾਨੂੰਨ-ਵਿਵਸਥਾ ’ਤੇ ਉਠੇ ਸਵਾਲ