ਕੈਨੇਡਾ – ਜਾਣੋ ਕੌਣ ਸੀ, ਨੈਂਸੀ ਗਰੇਵਾਲ, ਜਿਸਦੀ ਚਾਕੂ ਮਾਰਕੇ ਹੱਤਿਆ ਕਰ ਦਿੱਤੀ ਗਈ!

ਕੈਨੇਡਾ :- ਕੈਨੇਡਾ ਦੇ ਓਂਟਾਰੀਓ ਸੂਬੇ ਦੇ ਲਾਸਾਲ ਖੇਤਰ ਵਿੱਚ ਪੰਜਾਬੀ ਮੂਲ ਦੀ 45 ਸਾਲਾ ਔਰਤ ਨੈਂਸੀ ਗਰੇਵਾਲ ਦੀ ਚਾਕੂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਕੈਨੇਡੀਅਨ ਪੁਲਿਸ ਅਧਿਕਾਰੀਆਂ ਮੁਤਾਬਕ ਲਾਸਾਲ ਪੁਲਿਸ ਸੇਵਾ ਨੂੰ ਐਮਰਜੈਂਸੀ ਕਾਲ ਮਿਲਣ ਤੋਂ ਬਾਅਦ ਪੁਲਿਸ ਟੀਮ ਮੌਕੇ ’ਤੇ ਪਹੁੰਚੀ ਜਿੱਥੇ ਨੈਂਸੀ ਗਰੇਵਾਲ ਆਪਣੇ ਘਰ ਵਿੱਚ ਕਈ ਚਾਕੂਆਂ ਦੇ ਵਾਰਾਂ ਨਾਲ … Continue reading ਕੈਨੇਡਾ – ਜਾਣੋ ਕੌਣ ਸੀ, ਨੈਂਸੀ ਗਰੇਵਾਲ, ਜਿਸਦੀ ਚਾਕੂ ਮਾਰਕੇ ਹੱਤਿਆ ਕਰ ਦਿੱਤੀ ਗਈ!