ਬੱਸਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਮੰਗਾ ਨੂੰ ਲੈਕੇ ਸਹਿਮਤੀ ਬਣੀ!

ਚੰਡੀਗੜ੍ਹ :- ਪੀਆਰਟੀਸੀ ਅਤੇ ਪਨਬਸ ਦੇ ਠੇਕਾ ਕਰਮਚਾਰੀਆਂ ਵੱਲੋਂ ਲਗਾਤਾਰ ਚੱਲ ਰਹੀ ਹੜਤਾਲ ਮੰਗਾਂ ‘ਤੇ ਸਰਕਾਰ ਦੀ ਰਜ਼ਾਮੰਦੀ ਤੋਂ ਬਾਅਦ ਸਮਾਪਤ ਕਰ ਦਿੱਤੀ ਗਈ ਹੈ। ਯੂਨੀਅਨ ਨੇ ਦੱਸਿਆ ਕਿ ਸਰਕਾਰੀ ਮੈਨੇਜਮੈਂਟ ਨਾਲ ਲੰਮੀ ਚਰਚਾ ਦੌਰਾਨ ਮਹੱਤਵਪੂਰਨ ਮਸਲੇ ਸੱਲਟ ਗਏ ਹਨ। ਮੀਟਿੰਗ ਮਗਰੋਂ ਹਿਰਾਸਤ ਵਿੱਚ ਲਏ ਗਏ ਕਈ ਕਰਮਚਾਰੀਆਂ ਨੂੰ ਰਿਹਾਅ ਕਰ ਦਿੱਤਾ ਗਿਆ। ਇਸਦੇ ਨਾਲ … Continue reading ਬੱਸਾਂ ਦੀ ਹੜਤਾਲ ਖ਼ਤਮ, ਸਰਕਾਰ ਨਾਲ ਮੰਗਾ ਨੂੰ ਲੈਕੇ ਸਹਿਮਤੀ ਬਣੀ!