ਲੁਧਿਆਣਾ ‘ਚ ਰਿਸ਼ਵਤਖੋਰੀ ਬੇਨਕਾਬ: ਪੁਲਿਸ ਚੌਕੀ ਇੰਚਾਰਜ 15 ਹਜ਼ਾਰ ਲੈਂਦਾ ਕਾਬੂ

ਲੁਧਿਆਣਾ :- ਪੰਜਾਬ ਵਿੱਚ ਭ੍ਰਿਸ਼ਟਾਚਾਰ ਖ਼ਿਲਾਫ਼ ਜਾਰੀ ਮੁਹਿੰਮ ਤਹਿਤ ਵਿਜੀਲੈਂਸ ਬਿਊਰੋ ਨੇ ਲੁਧਿਆਣਾ ਵਿੱਚ ਤਾਇਨਾਤ ਇੱਕ ਪੁਲਿਸ ਅਧਿਕਾਰੀ ਨੂੰ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕੀਤਾ ਹੈ। ਕੈਲਾਸ਼ ਚੌਂਕ ਪੁਲਿਸ ਚੌਕੀ ਦੇ ਇੰਚਾਰਜ ਏਐਸਆਈ ਜਨਕ ਰਾਜ ਨੂੰ 15,000 ਰੁਪਏ ਦੀ ਗੈਰਕਾਨੂੰਨੀ ਰਕਮ ਲੈਂਦੇ ਹੋਏ ਕਾਬੂ ਕੀਤਾ ਗਿਆ। ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਦੀ ਕਾਰਵਾਈ ਸਰਕਾਰੀ ਬੁਲਾਰੇ ਮੁਤਾਬਕ ਕਾਰਵਾਈ ਇੱਕ … Continue reading ਲੁਧਿਆਣਾ ‘ਚ ਰਿਸ਼ਵਤਖੋਰੀ ਬੇਨਕਾਬ: ਪੁਲਿਸ ਚੌਕੀ ਇੰਚਾਰਜ 15 ਹਜ਼ਾਰ ਲੈਂਦਾ ਕਾਬੂ