ਵੱਡੀ ਖ਼ਬਰ – ਮੋਹਾਲੀ ਚ ਫੈਲੀ ਨਵੀਂ ਲਾਇਲਾਜ ਬਿਮਾਰੀ, ਹੋ ਜਾਓ ਸਾਵਧਾਨ!

ਮੋਹਾਲੀ :- ਪੰਜਾਬ ਸਰਕਾਰ ਵੱਲੋਂ ਮੋਹਾਲੀ ਨੇੜਲੇ ਪਿੰਡ ਵਿੱਚ ਗਲੈਂਡਰਜ਼ ਨਾਮਕ ਘਾਤਕ ਅਤੇ ਲਾਇਲਾਜ ਬਿਮਾਰੀ ਦੀ ਪੁਸ਼ਟੀ ਹੋਣ ਤੋਂ ਬਾਅਦ 5 ਕਿਲੋਮੀਟਰ ਦਾਇਰੇ ਨੂੰ ‘ਰੇਡ ਜ਼ੋਨ’ ਘੋਸ਼ਿਤ ਕਰ ਦਿੱਤਾ ਗਿਆ ਹੈ। ਇਹ ਬਿਮਾਰੀ ਨਾ ਸਿਰਫ਼ ਘੋੜਿਆਂ, ਸਗੋਂ ਇਨਸਾਨਾਂ ਵਿੱਚ ਵੀ ਫੈਲ ਸਕਦੀ ਹੈ। ਇਹ ਹੈਰਾਨੀ ਜਨਕ ਸਥਿਤੀ ਉਸ ਸਮੇਂ ਸਾਹਮਣੇ ਆਈ ਜਦੋਂ ਮੋਹਾਲੀ ਦੇ ਇੱਕ … Continue reading ਵੱਡੀ ਖ਼ਬਰ – ਮੋਹਾਲੀ ਚ ਫੈਲੀ ਨਵੀਂ ਲਾਇਲਾਜ ਬਿਮਾਰੀ, ਹੋ ਜਾਓ ਸਾਵਧਾਨ!