ਸਰਹੱਦੀ ਚੌਕੀ ਕਤਲ ਮਾਮਲਾ: ਪੁਲਸ ਦੀ ਤਿੱਖੀ ਕਾਰਵਾਈ, ਕੀਤਾ ਐਨਕਾਊਂਟਰ, ਦੋਸ਼ੀ ਗ੍ਰਿਫ਼ਤਾਰ

ਗੁਰਦਾਸਪੁਰ :- ਜ਼ਿਲ੍ਹਾ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਵਿੱਚ ਸਥਿਤ ਪਿੰਡ ਆਦੀਆਂ ਦੀ ਪੁਲਸ ਚੌਕੀ ਵਿੱਚ ਦੋ ਕਰਮਚਾਰੀਆਂ ਦੇ ਕਤਲ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਅੱਜ ਤੜਕੇ ਵੱਡਾ ਅਪਰਾਧੀ ਦਬੋਚਣ ਦਾ ਦਾਅਵਾ ਕੀਤਾ ਹੈ। ਪੁਰਾਣਾ ਸ਼ਾਲਾ ਇਲਾਕੇ ਵਿੱਚ ਲਗਾਈ ਨਾਕਾਬੰਦੀ ਦੌਰਾਨ ਸ਼ੱਕੀ ਵਿਅਕਤੀਆਂ ਨੇ ਪੁਲਸ ਟੀਮ ’ਤੇ ਗੋਲੀਬਾਰੀ ਕੀਤੀ, ਜਿਸ ਦੇ ਜਵਾਬ ਵਿੱਚ ਪੁਲਸ … Continue reading ਸਰਹੱਦੀ ਚੌਕੀ ਕਤਲ ਮਾਮਲਾ: ਪੁਲਸ ਦੀ ਤਿੱਖੀ ਕਾਰਵਾਈ, ਕੀਤਾ ਐਨਕਾਊਂਟਰ, ਦੋਸ਼ੀ ਗ੍ਰਿਫ਼ਤਾਰ