ਬਿਹਾਰ ਵਿਧਾਨ ਸਭਾ ਚੋਣਾਂ ਵਿਚ ਦੋ ਪੜਾਅ ਵਿੱਚ 6 ਅਤੇ 11 ਨਵੰਬਰ 2025

ਬਿਹਾਰ :- ਵੱਡੀ ਖ਼ਬਰ ਸਾਹਮਣੇ ਆਈ ਹੈ, ਬਿਹਾਰ ਵਿਧਾਨ ਸਭਾ ਦੀਆਂ ਚੋਣਾਂ ਇਸ ਵਾਰ ਦੋ ਪੜਾਅ ਵਿੱਚ ਕਰਵਾਈਆਂ ਜਾਣਗੀਆਂ। ਪਹਿਲਾ ਪੜਾਅ 6 ਨਵੰਬਰ ਅਤੇ ਦੂਜਾ ਪੜਾਅ 11 ਨਵੰਬਰ 2025 ਨੂੰ ਹੋਵੇਗਾ। ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਕੀਤੀ ਜਾਵੇਗੀ। ਇਹ ਦੋ-ਪੜਾਅ ਚੋਣ ਪ੍ਰਕਿਰਿਆ ਸੂਬੇ ਭਰ ਵਿੱਚ ਮੱਤਦਾਨ ਨੂੰ ਸੁਰੱਖਿਅਤ ਅਤੇ ਸੁਚਾਰੂ ਬਣਾਉਣ ਲਈ ਕੀਤੀ ਜਾ … Continue reading ਬਿਹਾਰ ਵਿਧਾਨ ਸਭਾ ਚੋਣਾਂ ਵਿਚ ਦੋ ਪੜਾਅ ਵਿੱਚ 6 ਅਤੇ 11 ਨਵੰਬਰ 2025