ਵੱਡੀ ਖ਼ਬਰ – ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪਰਿਵਾਰ ‘ਤੇ ਕਤਲ ਮਾਮਲਾ ਦਰਜ!

ਹਰਿਆਣਾ :- ਹਰਿਆਣਾ ਪੁਲਿਸ ਨੇ ਸਾਬਕਾ ਪੰਜਾਬ ਡੀਜੀਪੀ ਮੁਹੰਮਦ ਮੁਸਤਫਾ, ਉਨ੍ਹਾਂ ਦੀ ਪਤਨੀ ਰਜ਼ੀਆ ਸੁਲਤਾਨਾ ਅਤੇ ਪਰਿਵਾਰ ਦੇ ਦੋ ਹੋਰ ਮੈਂਬਰਾਂ ਖਿਲਾਫ ਆਪਣੇ 35 ਸਾਲਾ ਪੁੱਤਰ ਆਕੀਲ ਅਖਤਰ ਦੀ ਮੌਤ ਸਬੰਧੀ ਕਤਲ ਦਾ ਮਾਮਲਾ ਦਰਜ ਕੀਤਾ ਹੈ। ਆਕੀਲ ਦੀ ਲਾਸ਼ 16 ਅਕਤੂਬਰ ਨੂੰ ਪੰਚਕੂਲਾ ਦੇ ਘਰ ਤੋਂ ਮਿਲੀ ਸੀ। ਮੌਤ ਦਾ ਪਹਿਲਾ ਰਿਕਾਰਡ ਪਹਿਲਾਂ ਪੁਲਿਸ … Continue reading ਵੱਡੀ ਖ਼ਬਰ – ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਦੇ ਪਰਿਵਾਰ ‘ਤੇ ਕਤਲ ਮਾਮਲਾ ਦਰਜ!