ਗੋਰਾਇਆ ‘ਚ ਵੱਡਾ ਐਨਕਾਉਂਟਰ – ਭਗੌੜਾ ਗੋਪੀ ਲੱਤ ’ਚ ਗੋਲੀ ਲੱਗਣ ਨਾਲ ਕਾਬੂ, ਕਾਰ ਤੇ ਪਿਸਟਲ ਬਰਾਮਦ

ਗੋਰਾਇਆ :- ਗੋਰਾਇਆ ਥਾਣਾ ਖੇਤਰ ਵਿੱਚ ਪੁਲਸ ਵੱਲੋਂ ਇਕ ਵੱਡਾ ਐਨਕਾਊਂਟਰ ਕੀਤਾ ਗਿਆ। ਕਾਰਵਾਈ ਦੌਰਾਨ ਮਸ਼ਹੂਰ ਭਗੌੜਾ ਗੈਂਗਸਟਰ ਗੁਰਪ੍ਰੀਤ ਸਿੰਘ ਉਰਫ਼ ਗੋਪੀ ਨੂੰ ਪੁਲਸ ਨਾਲ ਮੁਕਾਬਲੇ ਵਿੱਚ ਗੋਲੀ ਲੱਗਣ ਤੋਂ ਬਾਅਦ ਕਾਬੂ ਕਰ ਲਿਆ ਗਿਆ। ਮੁੱਖਬਰ ਦੀ ਇਤਲਾਹ ਨਾਲ ਕਾਰਵਾਈ, ਰੋਕਣ ’ਤੇ ਗੈਂਗਸਟਰ ਨੇ ਗੱਡੀ ਭਜਾਈ ਥਾਣਾ ਗੋਰਾਇਆ ਨੂੰ ਮੁੱਖਬਰ ਰਾਹੀਂ ਸੂਚਨਾ ਮਿਲੀ ਸੀ ਕਿ … Continue reading ਗੋਰਾਇਆ ‘ਚ ਵੱਡਾ ਐਨਕਾਉਂਟਰ – ਭਗੌੜਾ ਗੋਪੀ ਲੱਤ ’ਚ ਗੋਲੀ ਲੱਗਣ ਨਾਲ ਕਾਬੂ, ਕਾਰ ਤੇ ਪਿਸਟਲ ਬਰਾਮਦ