ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਇੱਕ ਹੋਰ ਐਫਆਈਆਰ ਦਰਜ਼!

ਚੰਡੀਗੜ੍ਹ :- ਰਿਸ਼ਵਤ ਮਾਮਲੇ ਵਿੱਚ ਗਿਰਫ਼ਤਾਰ ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਖ਼ਿਲਾਫ਼ ਇੱਕ ਹੋਰ ਐਫਆਈਆਰ ਦਰਜ ਹੋ ਗਈ ਹੈ। ਸਰਕਾਰ ਵੱਲੋਂ ਸਸਪੈਂਸ਼ਨ ਦੇ ਹੁਕਮ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਸਮਰਾਲਾ ਪੁਲਿਸ ਨੇ ਨਵਾਂ ਮਾਮਲਾ ਦਰਜ ਕਰ ਲਿਆ। ਫਾਰਮ ਹਾਊਸ ‘ਤੇ ਛਾਪਾ, ਮਹਿੰਗੀ ਸ਼ਰਾਬ ਮਿਲੀ ਸੀਬੀਆਈ ਨੇ ਬੌਂਦਲੀ ਪਿੰਡ ਸਥਿਤ ਮਹਿਲ ਫਾਰਮ ਦੀ ਤਲਾਸ਼ੀ ਦੌਰਾਨ … Continue reading ਸਾਬਕਾ ਡੀਆਈਜੀ ਹਰਚਰਨ ਸਿੰਘ ਭੁੱਲਰ ਵਿਰੁੱਧ ਇੱਕ ਹੋਰ ਐਫਆਈਆਰ ਦਰਜ਼!