ਅਨੰਦ ਕਾਰਜ ਸਿਰਫ਼ ਗੁਰਦੁਆਰਿਆਂ ਤੱਕ ਸੀਮਤ, ਏਆਈ ਅਧਾਰਤ ਧਾਰਮਿਕ ਫ਼ਿਲਮਾਂ ’ਤੇ ਪਾਬੰਦੀ – ਪੰਜ ਸਿੰਘ ਸਾਹਿਬਾਨ ਨੇ ਲਏ ਅੱਜ ਅਹਿਮ ਫੈਸਲੇ, ਪੜ੍ਹੋ ਵੇਰਵਾ!

ਅੰਮ੍ਰਿਤਸਰ :- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਹੇਠ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਦੌਰਾਨ ਪੰਥਕ ਤੇ ਧਾਰਮਿਕ ਮਸਲਿਆਂ ’ਤੇ ਗੰਭੀਰ ਵਿਚਾਰ-ਵਟਾਂਦਰਾ ਕਰਦਿਆਂ ਕਈ ਅਹਿਮ ਫ਼ੈਸਲੇ ਲਏ ਗਏ। ਮੀਟਿੰਗ ਤੋਂ ਬਾਅਦ ਜਥੇਦਾਰ ਨੇ ਪ੍ਰੈਸ ਕਾਨਫਰੰਸ ਕਰਕੇ ਫ਼ੈਸਲਿਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਸਾਂਝੀ ਕੀਤੀ। ਮੈਰਿਜ ਪੈਲਸਾਂ ’ਚ ਅਨੰਦ ਕਾਰਜ … Continue reading ਅਨੰਦ ਕਾਰਜ ਸਿਰਫ਼ ਗੁਰਦੁਆਰਿਆਂ ਤੱਕ ਸੀਮਤ, ਏਆਈ ਅਧਾਰਤ ਧਾਰਮਿਕ ਫ਼ਿਲਮਾਂ ’ਤੇ ਪਾਬੰਦੀ – ਪੰਜ ਸਿੰਘ ਸਾਹਿਬਾਨ ਨੇ ਲਏ ਅੱਜ ਅਹਿਮ ਫੈਸਲੇ, ਪੜ੍ਹੋ ਵੇਰਵਾ!