ਅੰਮ੍ਰਿਤਸਰ – ਬੀ.ਆਰ.ਟੀ.ਐਸ. ਲੇਨ ’ਚ ਦਰਦਨਾਕ ਹਾਦਸਾ, ਤਿੰਨ ਸ਼ਰਧਾਲੂਆਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ

ਅੰਮ੍ਰਿਤਸਰ :- ਨਿਊ ਅੰਮ੍ਰਿਤਸਰ ਖੇਤਰ ਨੇੜੇ ਸੋਮਵਾਰ ਰਾਤ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਨੇ ਇਲਾਕੇ ਨੂੰ ਸਹਿਮਾ ਦਿੱਤਾ। ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੋਂ ਵਾਪਸ ਆ ਰਹੀ ਬੱਸ ਦੀ ਛੱਤ ’ਤੇ ਬੈਠੇ ਤਿੰਨ ਸ਼ਰਧਾਲੂ ਬੀ.ਆਰ.ਟੀ.ਐਸ. ਲੇਨ ਵਿੱਚ ਬਣੇ ਲੈਂਟਰ ਨਾਲ ਟਕਰਾ ਗਏ। ਟਕਰ ਦੀ ਤੀਬਰਤਾ ਇਨੀ ਸੀ ਕਿ ਤਿੰਨੋ ਦੀ ਮੌਕੇ ’ਤੇ ਹੀ … Continue reading ਅੰਮ੍ਰਿਤਸਰ – ਬੀ.ਆਰ.ਟੀ.ਐਸ. ਲੇਨ ’ਚ ਦਰਦਨਾਕ ਹਾਦਸਾ, ਤਿੰਨ ਸ਼ਰਧਾਲੂਆਂ ਦੀ ਮੌਤ, ਇੱਕ ਗੰਭੀਰ ਜ਼ਖ਼ਮੀ