ਅੰਮ੍ਰਿਤਸਰ ਸਿਵਲ ਹਸਪਤਾਲ ਬਲੱਡ ਬੈਂਕ ਵਿੱਚ ਅੱਗ, ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਸਿਵਲ ਹਸਪਤਾਲ ਵਿੱਚ ਅੱਜ ਸਵੇਰੇ ਲਗਭਗ 7:30 ਵਜੇ ਬਲੱਡ ਬੈਂਕ ਦੇ ਇੱਕ ਫਰਿੱਜ ਵਿੱਚ ਅਚਾਨਕ ਅੱਗ ਲੱਗ ਗਈ। ਬੱਚਿਆਂ ਦਾ ਵਾਰਡ ਬਲੱਡ ਬੈਂਕ ਦੇ ਨੇੜੇ ਹੋਣ ਕਾਰਨ ਹਫੜਾ-ਦਫੜੀ ਮਚ ਗਈ। ਸਟਾਫ ਨੇ ਜਲਦੀ ਕਾਰਵਾਈ ਕਰਕੇ ਸ਼ੀਸ਼ਾ ਤੋੜਿਆ ਤਾਂ ਜੋ ਧੂੰਆਂ ਹਸਪਤਾਲ ਵਿੱਚ ਨਾ ਫੈਲੇ। ਇਸ ਤੋਂ ਬਾਅਦ ਵਾਰਡ ਵਿੱਚ ਮੌਜੂਦ ਲਗਭਗ … Continue reading ਅੰਮ੍ਰਿਤਸਰ ਸਿਵਲ ਹਸਪਤਾਲ ਬਲੱਡ ਬੈਂਕ ਵਿੱਚ ਅੱਗ, ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢਿਆ