ਸ੍ਰੀ ਅਕਾਲ ਤਖਤ ਸਾਹਿਬ ’ਤੇ ਭਾਈ ਹਰਿੰਦਰ ਸਿੰਘ ਦੀ ਖਿਮਾ ਜਾਚਨਾ ਸਵੀਕਾਰ, ਦੋ ਦਿਨ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਹਾਜ਼ਰੀ

ਅੰਮ੍ਰਿਤਸਰ :- ਸ੍ਰੀ ਅਕਾਲ ਤਖਤ ਸਾਹਿਬ ’ਤੇ ਅੱਜ ਪੰਜ ਸਿੰਘ ਸਾਹਿਬਾਨ ਦੀ ਅਹਿਮ ਬੈਠਕ ਦੌਰਾਨ ਨਿਰਵੈਰ ਖ਼ਾਲਸਾ ਜਥਾ ਯੂਕੇ ਨਾਲ ਜੁੜੇ ਭਾਈ ਹਰਿੰਦਰ ਸਿੰਘ ਦੀ ਖਿਮਾ ਜਾਚਨਾ ਅਧਿਕਾਰਕ ਤੌਰ ’ਤੇ ਸਵੀਕਾਰ ਕੀਤੀ ਗਈ। ਭਾਈ ਸਾਹਿਬ ਨੇ ਆਪਣੇ ਬਿਆਨਾਂ ਕਾਰਨ ਸਿੱਖ ਸੰਗਤ ਵਿੱਚ ਉੱਠੇ ਸੰਦੇਹ ਲਈ ਡੂੰਘਾ ਖੇਦ ਪ੍ਰਗਟਾਇਆ ਅਤੇ ਕਬੂਲਿਆ ਕਿ ਉਨ੍ਹਾਂ ਵੱਲੋਂ ਹੋਈਆਂ ਕੁਝ … Continue reading ਸ੍ਰੀ ਅਕਾਲ ਤਖਤ ਸਾਹਿਬ ’ਤੇ ਭਾਈ ਹਰਿੰਦਰ ਸਿੰਘ ਦੀ ਖਿਮਾ ਜਾਚਨਾ ਸਵੀਕਾਰ, ਦੋ ਦਿਨ ਦੀ ਸੇਵਾ ਪੂਰੀ ਕਰਨ ਤੋਂ ਬਾਅਦ ਹਾਜ਼ਰੀ