ਅੰਮ੍ਰਿਤਸਰ – ਨਗਰ ਕੀਰਤਨ ਦੌਰਾਨ ਪਟਾਕਿਆਂ ਕਾਰਨ ਤਣਾਅਪੂਰਨ ਸਥਿਤੀ!

ਅੰਮ੍ਰਿਤਸਰ :- ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਕੁਝ ਸੰਗਤਾਂ ਵੱਲੋਂ ਚਲਾਏ ਗਏ ਪਟਾਕਿਆਂ ਕਾਰਨ ਚੰਗਿਆੜੀਆਂ ਉਪਰਲੇ ਛਾਮਿਆਨਿਆਂ ਅਤੇ ਸੰਗਤਾਂ ਉੱਤੇ ਡਿੱਗ ਗਈਆਂ। ਹਾਲਾਤ ਅਚਾਨਕ ਤਣਾਅਪੂਰਨ ਹੋ ਗਏ ਅਤੇ ਲੋਕਾਂ ਵਿੱਚ ਭਗਦੜ ਦਾ ਮਾਹੌਲ ਬਣ ਗਿਆ। ਸੰਗਤਾਂ ਨੂੰ ਛੋਟ … Continue reading ਅੰਮ੍ਰਿਤਸਰ – ਨਗਰ ਕੀਰਤਨ ਦੌਰਾਨ ਪਟਾਕਿਆਂ ਕਾਰਨ ਤਣਾਅਪੂਰਨ ਸਥਿਤੀ!