ਅੰਮ੍ਰਿਤਸਰ ਥਾਣਾ ਗੇਟ: ਘਰ ਉੱਤੇ ਹਮਲੇ ਨਾਲ ਦਹਿਸ਼ਤ, ਪਰਿਵਾਰ ਦਾ ਦਾਅਵਾ ਪੁਲਿਸ ਵੀ ਸ਼ਾਮਿਲ

ਅੰਮ੍ਰਿਤਸਰ :- ਅੰਮ੍ਰਿਤਸਰ ਦੇ ਥਾਣਾ ਗੇਟ ਹਕੀਮਾ ਅਧੀਨ ਆਉਂਦੇ ਇਲਾਕੇ ਵਿੱਚ ਰਾਤ ਦੌਰਾਨ ਇੱਕ ਝਗੜੇ ਨੇ ਲੋਕਾਂ ਵਿੱਚ ਦਹਿਸ਼ਤ ਪੈਦਾ ਕਰ ਦਿੱਤੀ। ਪੀੜਤ ਪਰਿਵਾਰ ਨੇ ਦਾਅਵਾ ਕੀਤਾ ਕਿ ਰਾਤ ਨੂੰ 15-20 ਲੋਕਾਂ ਦੇ ਗਰੁੱਪ ਨੇ ਘਰ ‘ਤੇ ਧਾਵਾ ਬੋਲਿਆ, ਦਰਵਾਜ਼ੇ-ਬਾਰੀਆਂ ਤੋੜ ਕੇ ਇੱਟਾਂ ਅਤੇ ਪੱਥਰਾਂ ਨਾਲ ਹਮਲਾ ਕੀਤਾ। ਘਰ ਦੀਆਂ ਔਰਤਾਂ, ਬੱਚੇ ਅਤੇ ਵੱਡੇ ਲੋਕ … Continue reading ਅੰਮ੍ਰਿਤਸਰ ਥਾਣਾ ਗੇਟ: ਘਰ ਉੱਤੇ ਹਮਲੇ ਨਾਲ ਦਹਿਸ਼ਤ, ਪਰਿਵਾਰ ਦਾ ਦਾਅਵਾ ਪੁਲਿਸ ਵੀ ਸ਼ਾਮਿਲ