ਅੰਮ੍ਰਿਤਸਰ – ਪ੍ਰੇਮ ਸੰਬੰਧਾਂ ਤੋਂ ਇਨਕਾਰ, ਨੌਜਵਾਨ ਨੇ ਖਾਦਾ ਜ਼ਹਿਰ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ…..

ਵੇਰਕਾ :-ਅੰਮ੍ਰਿਤਸਰ ਦੇ ਵੇਰਕਾ ਇਲਾਕੇ ‘ਚ ਇਕ 25 ਸਾਲਾ ਨੌਜਵਾਨ, ਰਮਨਵੀਰ ਸਿੰਘ ਨੇ ਪ੍ਰੇਮ ਸੰਬੰਧਾਂ ਤੋਂ ਇਨਕਾਰ ਹੋਣ ‘ਤੇ ਜ਼ਹਿਰੀਲਾ ਪਦਾਰਥ ਖਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਮਨਵੀਰ ਪਿਛਲੇ ਕਈ ਸਾਲਾਂ ਤੋਂ ਇਕ ਕੁੜੀ ਨਾਲ ਸੰਬੰਧਾਂ ‘ਚ ਸੀ ਅਤੇ ਦੋਵੇਂ ਇਕੱਠੇ ਸਮਾਂ ਬਿਤਾਉਂਦੇ ਰਹਿੰਦੇ ਸਨ। ਹਾਲ ਹੀ ‘ਚ … Continue reading ਅੰਮ੍ਰਿਤਸਰ – ਪ੍ਰੇਮ ਸੰਬੰਧਾਂ ਤੋਂ ਇਨਕਾਰ, ਨੌਜਵਾਨ ਨੇ ਖਾਦਾ ਜ਼ਹਿਰ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ…..