ਅੰਮ੍ਰਿਤਸਰ ਕੋਆਪ੍ਰੇਟਿਵ ਬੈਂਕ: ਚੇਅਰਮੈਨ ਅਹਲੂਵਾਲੀਆ ਮੁਅੱਤਲ, ਬੋਰਡ ਤੇ ਧੋਖਾਧੜੀ ਸਬੰਧੀ ਸਖ਼ਤ ਸਵਾਲ

ਚੰਡੀਗੜ੍ਹ :- ਪੰਜਾਬ ਸਰਕਾਰ ਨੇ ਅੰਮ੍ਰਿਤਸਰ ਸੈਂਟਰਲ ਕੋਆਪ੍ਰੇਟਿਵ ਬੈਂਕ ਲਿਮਿਟਡ ਵਿੱਚ ਵੱਡੇ ਪੈਮਾਨੇ ‘ਤੇ ਵਿੱਤੀ ਬੇਨਿਯਮੀਆਂ ਅਤੇ ਧੋਖਾਧੜੀ ਸਾਹਮਣੇ ਆਉਣ ‘ਤੇ ਬੈਂਕ ਦੇ ਚੇਅਰਮੈਨ ਅਰਿੰਦਰਬੀਰ ਸਿੰਘ ਅਹਲੂਵਾਲੀਆ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਹੈ। ਘੁਟਾਲੇ ਦੀ ਪਿਛੋਕੜ ਜਾਂਚ ਦੌਰਾਨ ਸਾਹਮਣੇ ਆਇਆ ਕਿ ਅਹਲੂਵਾਲੀਆ ਨੇ 2017 ਵਿੱਚ ਆਪਣੇ ਪਿਤਾ ਸਤਵਿੰਦਰ ਸਿੰਘ ਵਾਲੀਆ ਦੀ ਸਿਫਾਰਸ਼ ‘ਤੇ 10 ਲੱਖ … Continue reading ਅੰਮ੍ਰਿਤਸਰ ਕੋਆਪ੍ਰੇਟਿਵ ਬੈਂਕ: ਚੇਅਰਮੈਨ ਅਹਲੂਵਾਲੀਆ ਮੁਅੱਤਲ, ਬੋਰਡ ਤੇ ਧੋਖਾਧੜੀ ਸਬੰਧੀ ਸਖ਼ਤ ਸਵਾਲ