ਅੰਮ੍ਰਿਤਸਰ ਦੇ ਪਿੰਡ ਬਲਕਲਾਂ ’ਚ ਜੰਝ ਘਰ ਅੰਦਰ ਗੋਲੀਕਾਂਡ, 22 ਸਾਲਾ ਨੌਜਵਾਨ ਦੀ ਮੌਤ, ਇੱਕ ਗੰਭੀਰ ਜ਼ਖ਼ਮੀ

ਅੰਮ੍ਰਿਤਸਰ :- ਅੰਮ੍ਰਿਤਸਰ ਵਿੱਚ ਗੋਲੀਬਾਰੀ ਦੀਆਂ ਵਧਦੀਆਂ ਘਟਨਾਵਾਂ ਨੇ ਫਿਰ ਚਿੰਤਾ ਵਧਾ ਦਿੱਤੀ ਹੈ। ਤਾਜ਼ਾ ਮਾਮਲਾ ਪਿੰਡ ਬਲਕਲਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਜੰਝ ਘਰ ਦੇ ਅੰਦਰ ਅਚਾਨਕ ਗੋਲੀਆਂ ਚੱਲਣ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਇਸ ਵਾਕਏ ਦੌਰਾਨ ਇੱਕ ਨੌਜਵਾਨ ਦੀ ਜਾਨ ਚਲੀ ਗਈ, ਜਦਕਿ ਦੂਜਾ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਹੈ। ਮ੍ਰਿਤਕ ਦੀ … Continue reading ਅੰਮ੍ਰਿਤਸਰ ਦੇ ਪਿੰਡ ਬਲਕਲਾਂ ’ਚ ਜੰਝ ਘਰ ਅੰਦਰ ਗੋਲੀਕਾਂਡ, 22 ਸਾਲਾ ਨੌਜਵਾਨ ਦੀ ਮੌਤ, ਇੱਕ ਗੰਭੀਰ ਜ਼ਖ਼ਮੀ