ਹੜਾਂ ਤੋਂ ਬਾਅਦ ਹੁਣ, ਅਮੈਰੀਕਨ ਸਵਾਈਨ ਫੀਵਰ ਨੇ ਸੂਰ ਪਾਲਕਾਂ ਨੂੰ ਕੀਤਾ ਬਰਬਾਦ

ਚੰਡੀਗੜ੍ਹ :- ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਵਿਖੇ ਸੂਰ ਪਾਲਕਾਂ ਨੂੰ ਅਮੈਰੀਕਨ ਸਵਾਈਨ ਫੀਵਰ ਕਾਰਨ ਵੱਡਾ ਝਟਕਾ ਲੱਗਿਆ ਹੈ। ਇੱਕ ਸੂਰ ਪਾਲਕ ਕਿਸਾਨ ਨੇ ਦੱਸਿਆ ਕਿ ਉਸਨੇ ਲਗਭਗ 23 ਲੱਖ ਰੁਪਏ ਦੀ ਲਾਗਤ ਨਾਲ ਫਾਰਮ ਤਿਆਰ ਕੀਤਾ ਸੀ। 25 ਤਰੀਕ ਨੂੰ ਉਸਦੇ ਸੂਰਾਂ ਵਿੱਚ ਬਿਮਾਰੀ ਦੇ ਲੱਛਣ ਸਾਹਮਣੇ ਆਏ। ਸਰਕਾਰੀ ਹਸਪਤਾਲਾਂ ਨਾਲ ਸੰਪਰਕ ਕਰਨ ਤੋਂ … Continue reading ਹੜਾਂ ਤੋਂ ਬਾਅਦ ਹੁਣ, ਅਮੈਰੀਕਨ ਸਵਾਈਨ ਫੀਵਰ ਨੇ ਸੂਰ ਪਾਲਕਾਂ ਨੂੰ ਕੀਤਾ ਬਰਬਾਦ