ਗਾਇਕ ਕਰਨ ਔਜਲਾ, ਹਨੀ ਸਿੰਘ ਤੋਂ ਬਾਅਦ ਹੁਣ R Nait ਦੇ ਗੀਤਾਂ ਤੇ ਵਿਵਾਦ, CM ਮਾਨ ਨੂੰ ਕਾਰਵਾਈ ਲਈ ਲਿਖਿਆ ਗਿਆ ਪੱਤਰ!

ਚੰਡੀਗੜ੍ਹ :- ਪੰਜਾਬ ‘ਚ ਵਧ ਰਹੇ ਗੈਂਗਸਟਰ ਸੱਭਿਆਚਾਰ ਅਤੇ ਹਿੰਸਾ ਦੀ ਸੋਚ ਨੂੰ ਲੈ ਕੇ ਚਿੰਤਾਵਾਂ ਜਾਰੀ ਹਨ। ਇਸ ਪੱਥਰ ਨੂੰ ਹੋਰ ਮਜ਼ਬੂਤੀ ਮਿਲੀ, ਜਦੋਂ ਮਸ਼ਹੂਰ ਗਾਇਕ ਆਰ ਨੇਤ ਅਤੇ ਗੁਰਲੇਜ਼ ਅਖਤਰ ਦਾ ਗੀਤ “315 Boor” ਰਿਲੀਜ਼ ਹੋਣ ਮਗਰੋਂ ਵਿਵਾਦਾਂ ‘ਚ ਘਿਰ ਗਿਆ। ਦੋ ਹਫ਼ਤੇ ਪਹਿਲਾਂ ਆਇਆ ਇਹ ਗੀਤ ਆਪਣੇ ਵੀਡੀਓ ਵਿਚ ਖੁੱਲ੍ਹੇਆਮ ਹਥਿਆਰਾਂ ਦੇ … Continue reading ਗਾਇਕ ਕਰਨ ਔਜਲਾ, ਹਨੀ ਸਿੰਘ ਤੋਂ ਬਾਅਦ ਹੁਣ R Nait ਦੇ ਗੀਤਾਂ ਤੇ ਵਿਵਾਦ, CM ਮਾਨ ਨੂੰ ਕਾਰਵਾਈ ਲਈ ਲਿਖਿਆ ਗਿਆ ਪੱਤਰ!