ਨਵਾਂਸ਼ਹਿਰ ‘ਚ ਅਫਰੀਕਨ ਸਵਾਈਨ ਫੀਵਰ ਦਾ ਖਤਰਾ : ਭੌਰਾ ਪਿੰਡ ਕੇਂਦਰ ਘੋਸ਼ਿਤ, 23 ਨਵੰਬਰ ਤੱਕ ਕੜੀਆਂ ਪਾਬੰਦੀਆਂ ਲਾਗੂ

ਚੰਡੀਗੜ੍ਹ :- ਪੰਜਾਬ ਦੇ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਸੂਰਾਂ ਵਿੱਚ ਪਾਈ ਜਾਣ ਵਾਲੀ ਘਾਤਕ ਬਿਮਾਰੀ ਅਫਰੀਕਨ ਸਵਾਈਨ ਫੀਵਰ (ASF) ਦੇ ਕੇਸ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਸਖ਼ਤ ਹੋ ਗਿਆ ਹੈ। ਪਸ਼ੂ ਪਾਲਣ ਵਿਭਾਗ ਦੀ ਰਿਪੋਰਟ ਦੇ ਆਧਾਰ ‘ਤੇ ਜ਼ਿਲ੍ਹਾ ਮੈਜਿਸਟ੍ਰੇਟ ਅੰਕੁਰਜੀਤ ਸਿੰਘ ਨੇ ਤਹਿਸੀਲ ਨਵਾਂਸ਼ਹਿਰ ਦੇ ਭੌਰਾ ਪਿੰਡ ਨੂੰ ਬਿਮਾਰੀ ਦਾ ਏਪੀਸੈਂਟਰ ਘੋਸ਼ਿਤ ਕਰ ਦਿੱਤਾ ਹੈ। … Continue reading ਨਵਾਂਸ਼ਹਿਰ ‘ਚ ਅਫਰੀਕਨ ਸਵਾਈਨ ਫੀਵਰ ਦਾ ਖਤਰਾ : ਭੌਰਾ ਪਿੰਡ ਕੇਂਦਰ ਘੋਸ਼ਿਤ, 23 ਨਵੰਬਰ ਤੱਕ ਕੜੀਆਂ ਪਾਬੰਦੀਆਂ ਲਾਗੂ