ਮਾਨਸਾ ਅਦਾਲਤ ‘ਚ ਸਜ਼ਾ ਸੁਣਦੇ ਹੀ ਮੁਲਜ਼ਮ ਨੇ ਮਾਰੀ ਛਾਲ, ਹਸਪਤਾਲ ‘ਚ ਦਾਖ਼ਲ

ਮਾਨਸਾ :- ਮਾਨਸਾ ਅਦਾਲਤ ਵਿੱਚ ਅੱਜ ਉਸ ਵੇਲੇ ਹੜਕੰਪ ਮਚ ਗਿਆ ਜਦੋਂ 363/366 ਦੇ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤੇ ਗਏ ਇਕ ਮੁਲਜ਼ਮ ਨੂੰ ਸੱਤ ਸਾਲ ਕੈਦ ਦੀ ਸਜ਼ਾ ਸੁਣਾਈ ਗਈ। ਸਜ਼ਾ ਸੁਣਨ ਦੇ ਤੁਰੰਤ ਬਾਅਦ ਉਸਨੇ ਅਦਾਲਤ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਮੌਕੇ ‘ਤੇ ਮੌਜੂਦ ਲੋਕਾਂ ਨੇ ਉਸਨੂੰ ਤੁਰੰਤ ਚੁੱਕ ਕੇ ਸਿਵਲ ਹਸਪਤਾਲ … Continue reading ਮਾਨਸਾ ਅਦਾਲਤ ‘ਚ ਸਜ਼ਾ ਸੁਣਦੇ ਹੀ ਮੁਲਜ਼ਮ ਨੇ ਮਾਰੀ ਛਾਲ, ਹਸਪਤਾਲ ‘ਚ ਦਾਖ਼ਲ