ਦਸੂਹਾ ਬੱਸ ਸਟੈਂਡ ਕੋਲ ਹਾਦਸਾ, ਇੱਕ ਭਰਾ ਦੀ ਮੌਤ, ਦੂਜਾ ਗੰਭੀਰ!

ਦਸੂਹਾ :- ਦਸੂਹਾ ਬੱਸ ਸਟੈਂਡ ਦੇ ਕੋਲ ਅੱਜ ਸਵੇਰੇ ਇਕ ਭਿਆਨਕ ਸੜਕ ਹਾਦਸਾ ਵਾਪਰਿਆ, ਜਿਸ ਨੇ ਦੋ ਬੁਜ਼ੁਰਗ ਭਰਾਵਾਂ ਦੀ ਜ਼ਿੰਦਗੀ ਉਲਟ ਕੇ ਰੱਖ ਦਿੱਤੀ। ਲਗਭਗ 11:30 ਵਜੇ, ਦੋਵੇਂ ਭਰਾ ਮੋਟਰਸਾਈਕਲ ’ਤੇ ਦਸੂਹਾ ਤੋਂ ਦਵਾਈ ਲੈ ਕੇ ਆਪਣੇ ਪਿੰਡ ਵੱਲ ਮੁੜ ਰਹੇ ਸਨ ਕਿ ਅਚਾਨਕ ਇਕ ਬੇਕਾਬੂ ਟਰੱਕ ਨੇ ਪਿੱਛੋਂ ਜ਼ੋਰਦਾਰ ਟੱਕਰ ਮਾਰ ਦਿੱਤੀ। 68 … Continue reading ਦਸੂਹਾ ਬੱਸ ਸਟੈਂਡ ਕੋਲ ਹਾਦਸਾ, ਇੱਕ ਭਰਾ ਦੀ ਮੌਤ, ਦੂਜਾ ਗੰਭੀਰ!