ਫਾਜ਼ਿਲਕਾ ਗੁਰਦੁਆਰਾ ਸਾਹਿਬ ਵਿੱਚ ਪ੍ਰਧਾਨਗੀ ਦੇ ਵਿਵਾਦ ਕਾਰਨ ਝਗੜਾ, ਤਲਵਾਰਾਂ ਚਲੀਆਂ!

ਫਾਜ਼ਿਲਕਾ :- ਅੱਜ ਸਵੇਰੇ ਫਾਜ਼ਿਲਕਾ ਦੇ ਸ਼੍ਰੋਮਣੀ ਭਗਤ ਨਾਮਦੇਵ ਗੁਰਦੁਆਰਾ ਸਾਹਿਬ ਵਿੱਚ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਦੋ ਧੜਿਆਂ ਵਿੱਚ ਝਗੜਾ ਹੋ ਗਿਆ। ਇਸ ਦੌਰਾਨ ਤਲਵਾਰਾਂ ਨਾਲ ਹਮਲਾ ਕੀਤਾ ਗਿਆ ਅਤੇ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ। ਤਿੰਨ ਲੋਕ ਜ਼ਖਮੀ, ਇਲਾਜ ਲਈ ਹਸਪਤਾਲ ਭੇਜੇ ਝਗੜੇ ਵਿੱਚ ਲਗਭਗ ਤਿੰਨ ਲੋਕ ਜ਼ਖਮੀ ਹੋਏ, ਜਿਨ੍ਹਾਂ ਨੂੰ … Continue reading ਫਾਜ਼ਿਲਕਾ ਗੁਰਦੁਆਰਾ ਸਾਹਿਬ ਵਿੱਚ ਪ੍ਰਧਾਨਗੀ ਦੇ ਵਿਵਾਦ ਕਾਰਨ ਝਗੜਾ, ਤਲਵਾਰਾਂ ਚਲੀਆਂ!