ਹੁਸ਼ਿਆਰਪੁਰ ਵਿੱਚ 5 ਸਾਲਾ ਬੱਚੇ ਦਾ ਅਗਵਾ ਮਗਰੋਂ ਕਤਲ, ਲਾਸ਼ ਸ਼ਮਸ਼ਾਨ ਘਾਟ ਤੋਂ ਬਰਾਮਦ

ਹੁਸ਼ਿਆਰਪੁਰ :- ਹੁਸ਼ਿਆਰਪੁਰ ਦੇ ਨਿਊ ਦੀਪ ਨਗਰ ਇਲਾਕੇ ਤੋਂ ਇੱਕ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਐਤਵਾਰ ਸ਼ਾਮ ਨੂੰ ਅਗਵਾ ਕੀਤੇ ਗਏ 5 ਸਾਲਾ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ। ਬੱਚੇ ਦੀ ਲਾਸ਼ ਰਾਏਪੁਰ ਦੇ ਸ਼ਮਸ਼ਾਨ ਘਾਟ ਤੋਂ ਬਰਾਮਦ ਹੋਈ ਹੈ। ਅਧਿਕਾਰੀ ਮੌਕੇ ‘ਤੇ ਪਹੁੰਚੇ ਜਿਵੇਂ ਹੀ ਘਟਨਾ ਦੀ ਜਾਣਕਾਰੀ ਮਿਲੀ, ਹੁਸ਼ਿਆਰਪੁਰ … Continue reading ਹੁਸ਼ਿਆਰਪੁਰ ਵਿੱਚ 5 ਸਾਲਾ ਬੱਚੇ ਦਾ ਅਗਵਾ ਮਗਰੋਂ ਕਤਲ, ਲਾਸ਼ ਸ਼ਮਸ਼ਾਨ ਘਾਟ ਤੋਂ ਬਰਾਮਦ