ਮਾਧੋਪੁਰ ਹੈੱਡਵਰਕਸ ‘ਚ 3 ਫਲੱਡ ਗੇਟ ਟੁੱਟੇ, 50 ਕਰਮਚਾਰੀ ਫਸੇ; ਹੈਲੀਕਾਪਟਰ ਰਾਹੀਂ ਵੱਡਾ ਰੈਸਕਿਊ ਆਪਰੇਸ਼ਨ

ਪਠਾਨਕੋਟ :- ਪਠਾਨਕੋਟ ਦੇ ਮਾਧੋਪੁਰ ਹੈੱਡਵਰਕਸ ‘ਚ 3 ਫਲੱਡ ਗੇਟ ਟੁੱਟਣ ਕਾਰਨ ਰਾਵੀ ਦਰਿਆ ਵਿੱਚ ਪਾਣੀ ਦਾ ਵੱਧ ਪੈਮਾਨੇ ‘ਤੇ ਵਾਹ ਪ੍ਰਵਾਹ ਸ਼ੁਰੂ ਹੋ ਗਿਆ ਹੈ। ਇਸ ਘਟਨਾ ਕਾਰਨ ਲਗਭਗ 50 ਕਰਮਚਾਰੀ ਜੰਮੂ ਦੇ ਲਖਨਪੁਰ ਪਾਸੇ ਫਸੇ ਰਹੇ, ਜਿਨ੍ਹਾਂ ਨੂੰ ਹੈਲੀਕਾਪਟਰ ਦੀ ਮਦਦ ਨਾਲ ਰੈਸਕਿਊ ਕੀਤਾ ਜਾ ਰਿਹਾ ਹੈ। ਇੱਕ ਕਰਮਚਾਰੀ ਅਜੇ ਵੀ ਲਾਪਤਾ ਪ੍ਰਸ਼ਾਸਨਿਕ … Continue reading ਮਾਧੋਪੁਰ ਹੈੱਡਵਰਕਸ ‘ਚ 3 ਫਲੱਡ ਗੇਟ ਟੁੱਟੇ, 50 ਕਰਮਚਾਰੀ ਫਸੇ; ਹੈਲੀਕਾਪਟਰ ਰਾਹੀਂ ਵੱਡਾ ਰੈਸਕਿਊ ਆਪਰੇਸ਼ਨ