ਦਾਜ਼ ਲਈ ਪਤਨੀ ਨੂੰ ਸਾੜਨ ਵਾਲਾ ਵਿਪਿਨ ਪੁਲਿਸ ਮੁਕਾਬਲੇ ਵਿੱਚ ਜ਼ਖਮੀ, ਗ੍ਰੇਟਰ ਨੋਇਡਾ ‘ਚ ਗ੍ਰਿਫ਼ਤਾਰ

ਨਵੀਂ ਦਿੱਲੀ :- ਗ੍ਰੇਟਰ ਨੋਇਡਾ ਵਿੱਚ ਪੁਲਿਸ ਨੇ ਪਤੀ ਵਿਪਿਨ ਨੂੰ ਉਸ ਸਮੇਂ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਜਦੋਂ ਉਹ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਵਿਪਿਨ ‘ਤੇ ਆਪਣੀ ਪਤਨੀ ਨਿੱਕੀ ਨੂੰ ਦਾਜ਼ ਲਈ ਸਾੜਨ ਦਾ ਦੋਸ਼ ਹੈ। ਉਸਦਾ ਮੁਕਾਬਲਾ ਸਿਰਸਾ ਨੇੜੇ ਹੋਇਆ, ਜਿਸ ਤੋਂ ਬਾਅਦ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਹਿਰਾਸਤ … Continue reading ਦਾਜ਼ ਲਈ ਪਤਨੀ ਨੂੰ ਸਾੜਨ ਵਾਲਾ ਵਿਪਿਨ ਪੁਲਿਸ ਮੁਕਾਬਲੇ ਵਿੱਚ ਜ਼ਖਮੀ, ਗ੍ਰੇਟਰ ਨੋਇਡਾ ‘ਚ ਗ੍ਰਿਫ਼ਤਾਰ