ਆਂਧ੍ਰਾ ’ਚ ਰੇਲਗੱਡੀ ਨੂੰ ਅੱਗ, ਦੋ ਕੋਚ ਸੜ ਕੇ ਸੁਆਹ, ਇਕ ਯਾਤਰੀ ਦੀ ਮੌਤ

ਆਂਧ੍ਰਾ ਪ੍ਰਦੇਸ਼ :- ਆਂਧ੍ਰਾ ਪ੍ਰਦੇਸ਼ ਦੇ ਅਨਕਾਪੱਲੀ ਜ਼ਿਲ੍ਹੇ ਵਿੱਚ ਸੋਮਵਾਰ ਤੜਕੇ ਇੱਕ ਵੱਡਾ ਹਾਦਸਾ ਵਾਪਰ ਗਿਆ, ਜਦੋਂ ਟਾਟਾਨਗਰ ਤੋਂ ਏਰਨਾਕੁਲਮ ਜਾ ਰਹੀ ਐਕਸਪ੍ਰੈਸ ਰੇਲਗੱਡੀ ਦੇ ਦੋ ਕੋਚਾਂ ਵਿੱਚ ਅਚਾਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਇੱਕ ਯਾਤਰੀ ਦੀ ਮੌਤ ਹੋ ਗਈ, ਜਦਕਿ ਬਾਕੀ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਇਲਾਮੰਚਿਲੀ ਸਟੇਸ਼ਨ ਨੇੜੇ ਦਿਖੀਆਂ ਲਪਟਾਂਰੇਲਵੇ … Continue reading ਆਂਧ੍ਰਾ ’ਚ ਰੇਲਗੱਡੀ ਨੂੰ ਅੱਗ, ਦੋ ਕੋਚ ਸੜ ਕੇ ਸੁਆਹ, ਇਕ ਯਾਤਰੀ ਦੀ ਮੌਤ