ਪਠਾਨਕੋਟ ਨਾਲ ਹਿਮਾਚਲ ਦੇ ਤਿੰਨ ਪਿੰਡਾਂ ਦਾ ਸੰਪਰਕ ਟੁੱਟਿਆ, ਲੋਕਾਂ ਨੇ ਆਪ ਬਣਾਉਣਾ ਸ਼ੁਰੂ ਕੀਤਾ ਰਸਤਾ

ਪਠਾਨਕੋਟ :- ਪਠਾਨਕੋਟ ਏਅਰਪੋਰਟ ਰੋਡ, ਜੋ ਹਾਲ ਹੀ ਵਿੱਚ ਚੱਕੀ ਦਰਿਆ ਦੇ ਕੱਟਾਅ ਕਾਰਨ ਨਸ਼ਟ ਹੋ ਗਿਆ ਸੀ, ਤੋਂ ਬਾਅਦ ਹੁਣ ਪਠਾਨਕੋਟ ਨਾਲ ਲੱਗਦੇ ਹਿਮਾਚਲ ਪ੍ਰਦੇਸ਼ ਦੇ ਤਿੰਨ ਪਿੰਡਾਂ ਦਾ ਸੰਪਰਕ ਵੀ ਇਸੇ ਦਰਿਆ ਕਾਰਨ ਬਾਕੀ ਸੂਬੇ ਨਾਲ ਟੁੱਟ ਗਿਆ ਹੈ। 21 ਜੁਲਾਈ ਨੂੰ ਇਹ ਰਸਤਾ ਟੁੱਟਣ ਤੋਂ ਬਾਅਦ ਹਿਮਾਚਲ ਪ੍ਰਸ਼ਾਸਨ ਵੱਲੋਂ ਇਸ ਦੀ ਮੁੜ … Continue reading ਪਠਾਨਕੋਟ ਨਾਲ ਹਿਮਾਚਲ ਦੇ ਤਿੰਨ ਪਿੰਡਾਂ ਦਾ ਸੰਪਰਕ ਟੁੱਟਿਆ, ਲੋਕਾਂ ਨੇ ਆਪ ਬਣਾਉਣਾ ਸ਼ੁਰੂ ਕੀਤਾ ਰਸਤਾ