ਬੁਲੰਦਸ਼ਹਿਰ ‘ਚ ਭਿਆਨਕ ਸੜਕ ਹਾਦਸਾ – 8 ਸ਼ਰਧਾਲੂਆਂ ਦੀ ਮੌਤ, 45 ਜ਼ਖਮੀ
ਯੂਪੀ :- ਯੂਪੀ ਦੇ ਬੁਲੰਦਸ਼ਹਿਰ ਜ਼ਿਲ੍ਹੇ ਦੇ ਖੁਰਜਾ ਖੇਤਰ ਵਿੱਚ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸੇ ਨੇ ਤਬਾਹੀ ਮਚਾ ਦਿੱਤੀ। ਰਾਸ਼ਟਰੀ ਰਾਜਮਾਰਗ-34 ‘ਤੇ ਘਾਟਲ ਪਿੰਡ ਨੇੜੇ ਤੇਜ਼ ਰਫ਼ਤਾਰ ਕੰਟੇਨਰ ਨੇ ਸ਼ਰਧਾਲੂਆਂ ਨਾਲ ਭਰੀ ਟਰੈਕਟਰ-ਟਰਾਲੀ ਨੂੰ ਪਿੱਛੋਂ ਟੱਕਰ ਮਾਰ ਦਿੱਤੀ, ਜਿਸ ਨਾਲ ਮੌਕੇ ‘ਤੇ ਹੀ ਚੀਖਾਂ-ਪੁਕਾਰ ਮਚ ਗਈ। ਮੌਤਾਂ ਅਤੇ ਜ਼ਖਮੀਆਂ ਦੀ ਤਫ਼ਸੀਲ ਮੌਤਾਂ: 8 ਸ਼ਰਧਾਲੂ … Continue reading ਬੁਲੰਦਸ਼ਹਿਰ ‘ਚ ਭਿਆਨਕ ਸੜਕ ਹਾਦਸਾ – 8 ਸ਼ਰਧਾਲੂਆਂ ਦੀ ਮੌਤ, 45 ਜ਼ਖਮੀ
Copy and paste this URL into your WordPress site to embed
Copy and paste this code into your site to embed