ਅਲੀਗੜ੍ਹ ’ਚ ਭਿਆਨਕ ਸੜਕ ਹਾਦਸਾ: 4 ਲੋਕ ਜ਼ਿੰਦਾ ਸੜੇ, 1 ਗੰਭੀਰ ਜ਼ਖਮੀ

ਉੱਤਰ ਪ੍ਰਦੇਸ਼ :- ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਵਿੱਚ ਅੱਜ ਸਵੇਰੇ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਜੀਟੀ ਰੋਡ ’ਤੇ ਗੋਪੀ ਪੁਲ ਨੇੜੇ ਇੱਕ ਕੈਂਟਰ ਅਤੇ ਕਾਰ ਆਹਮੋ-ਸਾਹਮਣੇ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋਵੇਂ ਵਾਹਨਾਂ ਨੂੰ ਤੁਰੰਤ ਅੱਗ ਲੱਗ ਗਈ। ਚਾਰ ਲੋਕ ਜ਼ਿੰਦਾ ਸੜੇ, ਇੱਕ ਹਸਪਤਾਲ ਵਿੱਚ ਕਾਰ ਵਿੱਚ ਸਵਾਰ ਤਿੰਨ ਲੋਕ ਅਤੇ ਕੈਂਟਰ … Continue reading ਅਲੀਗੜ੍ਹ ’ਚ ਭਿਆਨਕ ਸੜਕ ਹਾਦਸਾ: 4 ਲੋਕ ਜ਼ਿੰਦਾ ਸੜੇ, 1 ਗੰਭੀਰ ਜ਼ਖਮੀ