ਮਾਤਾ ਵੈਸ਼ਣੋ ਦੇਵੀ ਯਾਤਰਾ ਮਾਰਗ ‘ਤੇ ਭਿਆਨਕ ਭੂ-ਸਖਲਨ, ਮੌਤਾਂ ਦੀ ਗਿਣਤੀ 5 ਤੋਂ 31 ਹੋਈ – ਬਚਾਅ ਕਾਰਜ ਜਾਰੀ

ਜੰਮੂ :- ਬੁੱਧਵਾਰ ਨੂੰ ਕਟੜਾ ਵਿਖੇ ਮਾਤਾ ਵੈਸ਼ਣੋ ਦੇਵੀ ਯਾਤਰਾ ਮਾਰਗ ‘ਤੇ ਅਰਧਕੁਮਾਰੀ ਨੇੜੇ ਭਿਆਨਕ ਭੂ-ਸਖਲਨ ਹੋਣ ਨਾਲ ਘੱਟੋ-ਘੱਟ 31 ਲੋਕਾਂ ਦੀ ਜਾਨ ਚਲੀ ਗਈ ਅਤੇ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਪ੍ਰਸ਼ਾਸਨ ਨੂੰ ਅੰਦੇਸ਼ਾ ਹੈ ਕਿ ਮੌਤਾਂ ਦਾ ਅੰਕੜਾ ਹੋਰ ਵੱਧ ਸਕਦਾ ਹੈ ਕਿਉਂਕਿ ਕਈ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਣ ਦੀ … Continue reading ਮਾਤਾ ਵੈਸ਼ਣੋ ਦੇਵੀ ਯਾਤਰਾ ਮਾਰਗ ‘ਤੇ ਭਿਆਨਕ ਭੂ-ਸਖਲਨ, ਮੌਤਾਂ ਦੀ ਗਿਣਤੀ 5 ਤੋਂ 31 ਹੋਈ – ਬਚਾਅ ਕਾਰਜ ਜਾਰੀ