ਕਾਂਗੜਾ ‘ਚ ਭਿਆਨਕ ਹਾਦਸਾ: ਬਠਿੰਡਾ ਤੋਂ ਆ ਰਿਹਾ ਟਰੱਕ ਉਲਟਣ ਨਾਲ 2 ਮੌਤਾਂ, 20 ਤੋਂ ਜ਼ਿਆਦਾ ਜ਼ਖਮੀ!

ਕਾਂਗੜਾ :- ਮੰਗਲਵਾਰ ਸਵੇਰੇ ਬਠਿੰਡਾ ਤੋਂ ਚਮੁੰਡਾ ਮੰਦਰ ਲਈ ਆ ਰਹੀ ਇੱਕ ਟਰੱਕ ਅਤੇ HRTC ਬੱਸ ਵਿਚ ਟੱਕਰ ਹੋਣ ਤੋਂ ਬਾਅਦ ਟਰੱਕ ਉਲਟ ਗਿਆ। ਇਸ ਹਾਦਸੇ ਵਿੱਚ ਦੋ ਯਾਤਰੀਆਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋਏ। ਯਾਤਰੀ ਅਤੇ ਲੰਗਰ ਸਮੱਗਰੀ ਹਾਦਸੇ ਵਕਤ ਟਰੱਕ ਵਿੱਚ ਸਿਰਫ ਯਾਤਰੀ ਨਹੀਂ ਸਨ, ਸਗੋਂ ਲੰਗਰ ਲਈ ਆਵਸ਼ਕ … Continue reading ਕਾਂਗੜਾ ‘ਚ ਭਿਆਨਕ ਹਾਦਸਾ: ਬਠਿੰਡਾ ਤੋਂ ਆ ਰਿਹਾ ਟਰੱਕ ਉਲਟਣ ਨਾਲ 2 ਮੌਤਾਂ, 20 ਤੋਂ ਜ਼ਿਆਦਾ ਜ਼ਖਮੀ!