ਉੱਤਰ ਭਾਰਤ ਵਿੱਚ ਮੀਂਹ ਦਾ ਕਹਿਰ: ਰੇਲ ਯਾਤਰਾ ਠੱਪ, ਕਈ ਟ੍ਰੇਨਾਂ ਰੱਦ ਤੇ ਸ਼ਾਰਟ ਟਰਮੀਨੇਟ

ਨਵੀਂ ਦਿੱਲੀ :- ਉੱਤਰ ਭਾਰਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਹੋ ਰਹੀ ਤਬਾਹੀ ਕਾਰੀ ਬਾਰਿਸ਼ ਨੇ ਹਾਲਾਤ ਨਾਜ਼ੁਕ ਕਰ ਦਿੱਤੇ ਹਨ। ਜੰਮੂ ਸੰਭਾਗ ਵਿੱਚ ਭਾਰੀ ਮੀਂਹ ਕਾਰਨ ਨਰਦਰਨ ਰੇਲਵੇ ਨੇ 22 ਟ੍ਰੇਨਾਂ ਨੂੰ 27 ਅਗਸਤ ਲਈ ਰੱਦ ਕਰ ਦਿੱਤਾ ਹੈ। ਇਨ੍ਹਾਂ ਵਿੱਚੋਂ 9 ਟ੍ਰੇਨਾਂ ਮਾਤਾ ਵੈਸ਼ਣੋ ਦੇਵੀ ਕਟਰਾ ਬੇਸ ਕੈਂਪ ਤੋਂ ਅਤੇ ਇੱਕ ਜੰਮੂ ਤੋਂ … Continue reading ਉੱਤਰ ਭਾਰਤ ਵਿੱਚ ਮੀਂਹ ਦਾ ਕਹਿਰ: ਰੇਲ ਯਾਤਰਾ ਠੱਪ, ਕਈ ਟ੍ਰੇਨਾਂ ਰੱਦ ਤੇ ਸ਼ਾਰਟ ਟਰਮੀਨੇਟ