ਸੋਨਮ ਵਾਂਗਚੁਕ NSA ਅਧੀਨ ਗ੍ਰਿਫ਼ਤਾਰ, 4 ਮੌਤਾਂ ਤੇ 90 ਜ਼ਖ਼ਮੀ, ਲੱਦਾਖ ਵਿੱਚ ਕਰਫਿਊ ਲਾਗੂ

ਨਵੀਂ ਦਿੱਲੀ :- ਲੇਹ ਹਿੰਸਾ ਤੋਂ ਬਾਅਦ ਲੱਦਾਖ ਦੇ ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਨੂੰ ਰਾਸ਼ਟਰੀ ਸੁਰੱਖਿਆ ਐਕਟ (NSA) ਤਹਿਤ ਅੱਜ ਗ੍ਰਿਫ਼ਤਾਰ ਕਰ ਲਿਆ ਗਿਆ। ਵਾਂਗਚੁਕ ਦੀ ਗ੍ਰਿਫ਼ਤਾਰੀ ਤੋਂ ਬਾਅਦ, ਉਹਨਾਂ ਨੂੰ ਜੇਲ੍ਹ ਵਿੱਚ ਤਬਦੀਲ ਕਰਨ ਜਾਂ ਹੋਰ ਪ੍ਰਬੰਧ ਕਰਨ ਬਾਰੇ ਫੈਸਲਾ ਕੀਤਾ ਜਾ ਰਿਹਾ ਹੈ। ਉਨ੍ਹਾਂ ‘ਤੇ ਕੇਂਦਰ ਸਰਕਾਰ ਨੂੰ ਰਾਜ ਦਾ ਦਰਜਾ ਦੇਣ ਦੀ … Continue reading ਸੋਨਮ ਵਾਂਗਚੁਕ NSA ਅਧੀਨ ਗ੍ਰਿਫ਼ਤਾਰ, 4 ਮੌਤਾਂ ਤੇ 90 ਜ਼ਖ਼ਮੀ, ਲੱਦਾਖ ਵਿੱਚ ਕਰਫਿਊ ਲਾਗੂ