ਯੂਕੇ ਲਈ ਡੌਂਕੀ ਲਗਾਉਣ ਗਏ ਪੰਜਾਬੀ ਨੌਜਵਾਨਾਂ ਨਾਲ ਸਮੁੰਦਰੀ ਹਾਦਸਾ, ਜਲੰਧਰ ਦਾ ਅਰਵਿੰਦਰ ਸਿੰਘ ਅਜੇ ਵੀ ਲਾਪਤਾ!

ਚੰਡੀਗੜ੍ਹ :- ਪੰਜਾਬ ਦੇ ਕਈ ਨੌਜਵਾਨ ਅਜੇ ਵੀ ਖ਼ਤਰਨਾਕ ਡੌਂਕੀ ਰਸਤੇ ਰਾਹੀਂ ਯੂਰਪ ਅਤੇ ਯੂਕੇ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ। ਇਸੀ ਦੌਰਾਨ ਫਰਾਂਸ ਦੇ ਡੰਕਰਕ ਸ਼ਹਿਰ ਤੋਂ 1 ਅਕਤੂਬਰ ਨੂੰ ਚੱਲੀ ਇਕ ਹਵਾ ਵਾਲੀ ਕਿਸ਼ਤੀ ਰਾਹੀਂ ਯੂਕੇ ਜਾਣ ਵਾਲਿਆਂ ਨਾਲ ਵੱਡਾ ਹਾਦਸਾ ਵਾਪਰ ਗਿਆ। ਕਿਸ਼ਤੀ ਵਿੱਚ ਕਰੀਬ 80 ਯਾਤਰੀ ਸਵਾਰ ਮਿਲੀ ਜਾਣਕਾਰੀ ਮੁਤਾਬਕ, ਇਸ … Continue reading ਯੂਕੇ ਲਈ ਡੌਂਕੀ ਲਗਾਉਣ ਗਏ ਪੰਜਾਬੀ ਨੌਜਵਾਨਾਂ ਨਾਲ ਸਮੁੰਦਰੀ ਹਾਦਸਾ, ਜਲੰਧਰ ਦਾ ਅਰਵਿੰਦਰ ਸਿੰਘ ਅਜੇ ਵੀ ਲਾਪਤਾ!