ਓਡੀਸ਼ਾ – ਕਟਕ ਦੇ ਐਸ.ਸੀ.ਬੀ. ਮੈਡੀਕਲ ਕਾਲਜ ਦੇ ਆਈ.ਸੀ.ਯੂ. ਵਿੱਚ ਭਿਆਨਕ ਅੱਗ, 10 ਮਰੀਜ਼ਾਂ ਦੀ ਮੌਤ; ਬਚਾਅ ਦੌਰਾਨ 11 ਕਰਮਚਾਰੀ ਝੁਲਸੇ

ਓਡੀਸ਼ਾ :- ਓਡੀਸ਼ਾ ਦੇ ਕਟਕ ਵਿਖੇ ਸਥਿਤ ਸਰਕਾਰੀ ‘ਸ਼੍ਰੀ ਰਾਮ ਚੰਦਰ ਭੰਜ’ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਟਰਾਮਾ ਕੇਅਰ ਭਾਗ ਵਿੱਚ ਸੋਮਵਾਰ ਤੜਕੇ ਇਕ ਭਿਆਨਕ ਹਾਦਸਾ ਵਾਪਰ ਗਿਆ। ਹਸਪਤਾਲ ਦੇ ਆਈ.ਸੀ.ਯੂ. ਵਿੱਚ ਅਚਾਨਕ ਅੱਗ ਲੱਗਣ ਕਾਰਨ ਉਥੇ ਇਲਾਜ ਅਧੀਨ ਮਰੀਜ਼ਾਂ ਵਿੱਚ ਹੜਕੰਪ ਮਚ ਗਿਆ। ਇਸ ਦਰਦਨਾਕ ਘਟਨਾ ਵਿੱਚ 10 ਮਰੀਜ਼ਾਂ ਦੀ ਜਾਨ ਚਲੀ ਗਈ, ਜਦਕਿ ਹੋਰ … Continue reading ਓਡੀਸ਼ਾ – ਕਟਕ ਦੇ ਐਸ.ਸੀ.ਬੀ. ਮੈਡੀਕਲ ਕਾਲਜ ਦੇ ਆਈ.ਸੀ.ਯੂ. ਵਿੱਚ ਭਿਆਨਕ ਅੱਗ, 10 ਮਰੀਜ਼ਾਂ ਦੀ ਮੌਤ; ਬਚਾਅ ਦੌਰਾਨ 11 ਕਰਮਚਾਰੀ ਝੁਲਸੇ