ਨੋਰਾ ਫਤੇਹੀ ਦਾ ਨਵਾਂ ਗੀਤ ‘ਸਰਕੇ ਚੁਨਰ ਤੇਰੀ’ ਵਿਵਾਦਾਂ ‘ਚ ਘਿਰਿਆ, ਬੋਲਾਂ ‘ਤੇ ਉੱਠੇ ਸਵਾਲ

  ਮੁੰਬਈ :- ਫਿਲਮ KD: The Devil ਦਾ ਨਵਾਂ ਗੀਤ ‘Sarke Chunar Teri Sarke’ ਰਿਲੀਜ਼ ਹੋਣ ਦੇ ਨਾਲ ਹੀ ਵਿਵਾਦਾਂ ਵਿੱਚ ਆ ਗਿਆ ਹੈ। ਇਸ ਗੀਤ ਵਿੱਚ Nora Fatehi ਦੀ ਡਾਂਸ ਪਰਫਾਰਮੈਂਸ ਨੂੰ ਕੁਝ ਦਰਸ਼ਕਾਂ ਵੱਲੋਂ ਪਸੰਦ ਕੀਤਾ ਗਿਆ, ਪਰ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸਦੇ ਬੋਲਾਂ ਅਤੇ ਪੇਸ਼ਕਾਰੀ ‘ਤੇ ਨਾਰਾਜ਼ਗੀ ਜਤਾਈ ਹੈ। ਗੀਤ ਦੇ … Continue reading ਨੋਰਾ ਫਤੇਹੀ ਦਾ ਨਵਾਂ ਗੀਤ ‘ਸਰਕੇ ਚੁਨਰ ਤੇਰੀ’ ਵਿਵਾਦਾਂ ‘ਚ ਘਿਰਿਆ, ਬੋਲਾਂ ‘ਤੇ ਉੱਠੇ ਸਵਾਲ