ਹਿਮਾਚਲ ਦੇ 5 ਜ਼ਿਲ੍ਹਿਆਂ ‘ਚ ਮਾਨਸੂਨੀ ਤਬਾਹੀ, ਬੱਦਲ ਫਟਣ ਅਤੇ ਹੜ੍ਹਾਂ ਨਾਲ ਵੱਡਾ ਨੁਕਸਾਨ

ਹਿਮਾਚਲ ਪ੍ਰਦੇਸ਼ :-ਹਿਮਾਚਲ ਪ੍ਰਦੇਸ਼ ਵਿੱਚ ਮਾਨਸੂਨ ਦੀ ਭਾਰੀ ਬਾਰਿਸ਼ ਨੇ ਕਹਿਰ ਮਚਾ ਦਿੱਤਾ ਹੈ। ਸ਼ਿਮਲਾ, ਕਿਨੌਰ, ਲਾਹੌਲ-ਸਪਿਤੀ ਅਤੇ ਕੁੱਲੂ ਸਮੇਤ ਪੰਜ ਜ਼ਿਲ੍ਹੇ ਇਸ ਬਾਰਸ਼ੀ ਆਫ਼ਤ ਨਾਲ ਬਹੁਤ ਪ੍ਰਭਾਵਿਤ ਹਨ। ਬੱਦਲ ਫਟਣ ਅਤੇ ਹੜ੍ਹਾਂ ਨੇ ਘਰਾਂ ਨੂੰ ਤਬਾਹ ਕਰ ਦਿੱਤਾ, ਪੁਲ ਢਾਹ ਦਿੱਤੇ ਅਤੇ ਸੜਕਾਂ ਬੰਦ ਹੋ ਗਈਆਂ। ਸਰਕਾਰੀ ਅੰਕੜਿਆਂ ਮੁਤਾਬਕ ਦੋ ਰਾਸ਼ਟਰੀ ਰਾਜਮਾਰਗਾਂ ਸਮੇਤ 323 … Continue reading ਹਿਮਾਚਲ ਦੇ 5 ਜ਼ਿਲ੍ਹਿਆਂ ‘ਚ ਮਾਨਸੂਨੀ ਤਬਾਹੀ, ਬੱਦਲ ਫਟਣ ਅਤੇ ਹੜ੍ਹਾਂ ਨਾਲ ਵੱਡਾ ਨੁਕਸਾਨ