ਉੱਤਰ-ਪੂਰਬ ਦੇ ਵਿਕਾਸ ਲਈ ਮੋਦੀ ਦੀ ਵੱਡੀ ਘੋਸ਼ਣਾ, ਮਿਜ਼ੋਰਮ ਨੂੰ ਮਿਲੇ 9 ਹਜ਼ਾਰ ਕਰੋੜ ਦੇ ਪ੍ਰੋਜੈਕਟ

ਨਵੀਂ ਦਿੱਲੀ :- ਪ੍ਰਧਾਨ ਮੰਤਰੀ ਨਰਿੰਦਰ ਮੋਦੀ 13 ਤੋਂ 15 ਸਤੰਬਰ ਤੱਕ ਪੰਜ ਸੂਬਿਆਂ ਦੇ ਦੌਰੇ ‘ਤੇ ਹਨ। ਇਸ ਦੌਰਾਨ ਉਹ ਮਿਜ਼ੋਰਮ, ਮਨੀਪੁਰ, ਅਸਾਮ, ਪੱਛਮੀ ਬੰਗਾਲ ਅਤੇ ਬਿਹਾਰ ਦੀ ਯਾਤਰਾ ਕਰਨਗੇ। ਮਿਜ਼ੋਰਮ ਨੂੰ ਮਿਲੀਆਂ ਵੱਡੀਆਂ ਸੌਗਾਤਾਂ ਸ਼ਨੀਵਾਰ ਨੂੰ ਮਿਜ਼ੋਰਮ ਪਹੁੰਚੇ ਪ੍ਰਧਾਨ ਮੰਤਰੀ ਨੇ ਰਾਜ ਦੇ ਲੋਕਾਂ ਲਈ 9,000 ਕਰੋੜ ਰੁਪਏ ਦੇ ਪ੍ਰੋਜੈਕਟਾਂ ਦਾ ਉਦਘਾਟਨ ਅਤੇ … Continue reading ਉੱਤਰ-ਪੂਰਬ ਦੇ ਵਿਕਾਸ ਲਈ ਮੋਦੀ ਦੀ ਵੱਡੀ ਘੋਸ਼ਣਾ, ਮਿਜ਼ੋਰਮ ਨੂੰ ਮਿਲੇ 9 ਹਜ਼ਾਰ ਕਰੋੜ ਦੇ ਪ੍ਰੋਜੈਕਟ