ਵਕ਼ਫ਼ (ਸੰਸ਼ੋਧਨ) ਕਾਨੂੰਨ 2025 ‘ਤੇ ਸੁਪਰੀਮ ਕੋਰਟ ਵੱਲੋਂ ਵੱਡਾ ਫ਼ੈਸਲਾ

ਨਵੀਂ ਦਿੱਲੀ :- ਭਾਰਤ ਦੀ ਸੁਪਰੀਮ ਕੋਰਟ ਨੇ ਵਕ਼ਫ਼ (ਸੰਸ਼ੋਧਨ) ਕਾਨੂੰਨ 2025 ਦੀਆਂ ਕੁਝ ਵਿਵਾਦਿਤ ਧਾਰਾਵਾਂ ‘ਤੇ ਅਸਥਾਈ ਰੋਕ ਲਗਾ ਦਿੱਤੀ ਹੈ। ਸੰਵਿਧਾਨਕਤਾ ਅਤੇ ਨਿਆਂਕ ਪ੍ਰਕਿਰਿਆ ‘ਤੇ ਉੱਠੇ ਸਵਾਲਾਂ ਨੂੰ ਵੇਖਦੇ ਹੋਏ ਮੁੱਖ ਨਿਆਂਧੀਸ਼ ਬੀ.ਆਰ. ਗਵਾਈ ਅਤੇ ਨਿਆਂਮੂਰਤੀ ਏ.ਜੀ. ਮਸੀਹ ਦੀ ਬੈਂਚ ਨੇ ਇਹ ਅੰਤਰਿਮ ਆਦੇਸ਼ ਜਾਰੀ ਕੀਤਾ। ਵਕ਼ਫ਼ ਬਣਾਉਣ ਲਈ ਧਾਰਮਿਕ ਯੋਗਤਾ ਵਾਲੀ ਸ਼ਰਤ … Continue reading ਵਕ਼ਫ਼ (ਸੰਸ਼ੋਧਨ) ਕਾਨੂੰਨ 2025 ‘ਤੇ ਸੁਪਰੀਮ ਕੋਰਟ ਵੱਲੋਂ ਵੱਡਾ ਫ਼ੈਸਲਾ