ਕੇਦਾਰਨਾਥ-ਬਦਰੀਨਾਥ ’ਚ ਅਕਤੂਬਰ ਦੀ ਅਸਮਾਨੀ ਬਰਫ਼ਬਾਰੀ, 40 ਸਾਲਾਂ ਪੁਰਾਣਾ ਰਿਕਾਰਡ ਟੁੱਟਿਆ

ਚੰਡੀਗੜ੍ਹ :- ਸਰਦ ਰੁੱਤ ਦੀ ਆਮਦ ਨਾਲ ਹੀ ਉੱਤਰ ਭਾਰਤ ਦੇ ਪਹਾੜੀ ਇਲਾਕੇ ਬਰਫ਼ ਦੀ ਚਾਦਰ ਨਾਲ ਢੱਕ ਗਏ ਹਨ। ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਕਸ਼ਮੀਰ ਦੇ ਉੱਚੇ ਪਹਾੜਾਂ ’ਤੇ ਤਾਜ਼ਾ ਬਰਫ਼ਬਾਰੀ ਹੋਣ ਨਾਲ ਸੈਲਾਨੀਆਂ ਦੇ ਚਿਹਰਿਆਂ ’ਤੇ ਖਿੜਾਹਟ ਆ ਗਈ ਹੈ। ਭਾਰੀ ਮੀਂਹ ਤੇ ਡਿੱਗਦੇ ਪਾਰਿਆਂ ਨੇ ਇਲਾਕੇ ਵਿੱਚ ਸਰਦੀਆਂ ਦਾ ਅਹਿਸਾਸ ਕਰਵਾ ਦਿੱਤਾ ਹੈ। … Continue reading ਕੇਦਾਰਨਾਥ-ਬਦਰੀਨਾਥ ’ਚ ਅਕਤੂਬਰ ਦੀ ਅਸਮਾਨੀ ਬਰਫ਼ਬਾਰੀ, 40 ਸਾਲਾਂ ਪੁਰਾਣਾ ਰਿਕਾਰਡ ਟੁੱਟਿਆ