ਕਪਿਲ ਸ਼ਰਮਾ ਦੀ ਵਧਾਈ ਗਈ ਸੁਰੱਖਿਆ , ਮੁੰਬਈ ਪੁਲਿਸ ਨੇ ਲਿਆ ਸਖ਼ਤ ਫ਼ੈਸਲਾ

ਮੁੰਬਈ :- ਮੁੰਬਈ ਪੁਲਿਸ ਨੇ ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਦੀ ਸੁਰੱਖਿਆ ਵਧਾ ਕੇ ਕਾਫ਼ੀ ਸਖ਼ਤੀ ਕਰ ਦਿੱਤੀ ਹੈ। ਇਹ ਫੈਸਲਾ ਕੈਨੇਡਾ ਵਿੱਚ ਕਪਿਲ ਦੇ ਕੈਫੇ ‘ਕੈਪਸ ਕੈਫੇ’ ‘ਤੇ ਦੋ ਵਾਰੀ ਹੋਈ ਗੋਲੀਬਾਰੀ ਦੇ ਮਾਮਲੇ ਤੋਂ ਬਾਅਦ ਲਿਆ ਗਿਆ। ਪੁਲਿਸ ਅਧਿਕਾਰੀ ਇਸ ਸਬੰਧੀ ਕੋਈ ਵਿਸ਼ੇਸ਼ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਰਹੇ ਹਨ ਪਰ ਇਹ ਵੀ … Continue reading ਕਪਿਲ ਸ਼ਰਮਾ ਦੀ ਵਧਾਈ ਗਈ ਸੁਰੱਖਿਆ , ਮੁੰਬਈ ਪੁਲਿਸ ਨੇ ਲਿਆ ਸਖ਼ਤ ਫ਼ੈਸਲਾ