ਹਰਿਆਣਾ – ਕੈਥਲ ਵਿੱਚ ਦਰਦਨਾਕ ਸੜਕ ਹਾਦਸਾ, ਚਾਰ ਲੋਕਾਂ ਦੀ ਮੌਤ

ਹਰਿਆਣਾ ਸੋਮਵਾਰ ਸਵੇਰੇ ਕੈਥਲ ਜ਼ਿਲ੍ਹੇ ਵਿੱਚ ਇੱਕ ਭਿਆਨਕ ਸੜਕ ਹਾਦਸੇ ਨੇ ਚਾਰ ਜਾਨਾਂ ਲੈ ਲਈਆਂ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਕਾਰ ਦੀ ਟੱਕਰ ਹਰਿਆਣਾ ਰੋਡਵੇਜ਼ ਬੱਸ ਨਾਲ ਹੋ ਗਈ। ਧਾਰਮਿਕ ਪ੍ਰੋਗਰਾਮ ’ਚ ਸ਼ਾਮਲ ਹੋਣ ਜਾ ਰਹੇ ਸਨ ਯਾਤਰੀ ਪੁਲਿਸ ਅਨੁਸਾਰ, ਮ੍ਰਿਤਕ ਬਠਿੰਡਾ (ਪੰਜਾਬ) ਤੋਂ ਪੇਹੋਵਾ (ਕੁਰੂਕਸ਼ੇਤਰ) ਵੱਲ ਇੱਕ ਗੁਰਦੁਆਰੇ ਵਿੱਚ ਧਾਰਮਿਕ ਸਮਾਗਮ ਲਈ ਜਾ … Continue reading ਹਰਿਆਣਾ – ਕੈਥਲ ਵਿੱਚ ਦਰਦਨਾਕ ਸੜਕ ਹਾਦਸਾ, ਚਾਰ ਲੋਕਾਂ ਦੀ ਮੌਤ